Stories By Khushpreet kaur
ਮਾਂ ਤੇ ਬੱਚੇ ਦਾ ਰਿਸ਼ਤਾ
- Author Khushpreet kaur
ਆਪਣੇ ਬੱਚਿਆਂ ਦੀ ਛੋਟੀ ਜਿਹੀ ਚੋਟ ਨੂੰ ਨੀ ਸਕਦੀ ਜ਼ਰ , ਖੁਦ ਨੂੰ ਲੱਗੀ ਹੋਵੇ ਭਾਵੇਂ ਚੋਟ ਵੱਡੀ ;ਦੱਸਦੀ ਨੀ ਉਹ ਪਰ ! ਹੋਰ ਕੀ ਸਬੂਤ ਦੇਵਾ ਮੈ ਮਾਂ ਦਾ , ਬੱਚੇ ਦੀ ਹਰ ਖੁਸ਼ੀ ਵਿਚ ਹੱਥ ਹੈ ਇਹ ਨਾਂ ਦਾ ! ਆਪਣੇ ਬੱਚਿਆਂ ਨੂੰ ਹਰ ਸਮੇਂ ਖੁਸ਼ ਦੇਖਣਾ ਚਾਹੁੰਦੀਆਂ , ਤਾਂਹੀ ਤਾ ਖੁਸ਼ਪ੍ਰੀਤ ਇਹ ਰੱਬ ਅਖਵਾਉਂਦਿਆਂ !
- 114
- (0)
- 0
ਮਾਂ ਨਾਮ ਦਾ ਮਹਤਬ
- Author Khushpreet kaur
ਮਾਂ ਕੀ ਹੈ ਤੇ ਕਿਉਂ ਹੈ ? ਕੁਝ ਸਤਰਾ ਇਸ ਰਿਸ਼ਤੇ ਨੂੰ ਬਿਆਨ ਕਰਨ ਲਈ : ਹਰ ਵਖ਼ਤ ਰੱਬ ਸਾਡੇ ਨਾਲ ਨਹੀਂ ਸਕਦਾ ਰਹਿ, ਤਾਂ ਸੋਚਿਆ ਰੱਬ ਨੇ ਅਰਾਮ ਨਾਲ ਬਹਿ! ਕੀ ਹੋ ਸਕਦਾ ਇਸਦਾ ਹੱਲ, ਕਿਵੇ ਰੱਖਾ ਸਭਦਾ ਖ਼ਿਆਲ ਪੱਲ -ਪੱਲ ! ਹੱਲ ਨਿਕਲ ਗਿਆ ਇਸਦਾ ਸ਼ਬਦ ਵਿਚ ਇੱਕ , ਉਹ ਹੀ ਸੀ ਜੋ ਸਕਦੀ ਟਿੱਕ ! ਇੱਕ ਨਾ.. ਮਾਂ ..
- 121
- (0)
- 0